Bullet 'ਤੇ ਪੁਰਾਣਾ ਪਾਪੀ ਲਿਖਵਾਉਣ ਵਾਲੇ ਦੀ SHO ਨੇ ਬਣਾਈ ਰੇਲ ਕੱਟਿਆ ਚਲਾਨ | Batala News | OneIndia Punjabi

2023-03-08 0

ਸੜਕ ਹਾਦਸਿਆਂ ਨੂੰ ਰੋਕਣ ਤੇ ਟ੍ਰੈਫਿਕ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਬਟਾਲਾ ਦੇ ਨੇੜੇ ਅਲੀਵਾਲ ਵਿੱਖੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ | Sho ਹਰਿੰਦਰ ਸਿੰਘ ਨੇ ਨਾਕਾ ਲਗਾਕੇ ਬੁਲੇਟ ਪਿੱਛੇ ਪੁੱਠੇ ਸਿੱਧੇ ਨਾਂ ਲਿਖਵਾਉਣ ਵਾਲਿਆਂ 'ਤੇ ਨਿਯਮਾਂ ਦੀ ਉਲੰਗਣਾ ਕਰਨ ਵਾਲਿਆਂ ਦੇ ਚਲਾਨ ਕੱਟੇ ।
.
The SHO of the one who wrote the old sin on the Bullet issued a challan.
.
.
.
#punjabnews #batalanews #batala